Zindagi Zindabaad punjabi movie

ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ‘ਸੂਲਾਂ’ ‘ਤੇ ਬਣ ਰਹੀ ਹੈ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ

ਚੰਡੀਗੜ੍ਹ, 5 ਮਾਰਚ : ਨਸ਼ੇ ਅਤੇ ਜ਼ੁਰਮ ਦੀ ਦਲਦਲ ‘ਚੋਂ ਨਿਕਲ ਕੇ ਜ਼ਿੰਦਗੀ ਜ਼ਿੰਦਾਬਾਦ ਆਖਣ ਵਾਲੇ ਨਾਮਵਰ ਲੇਖਕ ਅਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ਉਸਦੀ ਨਵੀਂ ਪੁਸਤਕ ‘ਸੂਲਾਂ’ ‘ਤੇ ਵੀ ਪੰਜਾਬੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਅੱਜ ਇਥੋਂ ਦੇ ਇਕ ਹੋਟਲ ‘ਚ ਰਿਲੀਜ਼ […]