Niddar movie

ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਣੇ ਫਿਲਮ ਨਿਰਮਾਤਾ | ਪਹਿਲੀ ‘ਨਿਡਰ’ ਫ਼ਿਲਮ ਸ਼ੁਰੂ | ਬੇਟੇ ਨੂੰ ਜੋੜਿਆ ਪੰਜਾਬੀ ਸਿਨੇਮੇ ਨਾਲ

ਚੰਡੀਗੜ੍ਹ, 2 ਫਰਵਰੀ :(ਜਸਦੀਪ ਸਿੰਘ ਰਤਨ) ਭਾਰਤੀ ਫ਼ਿਲਮ ਇੰਡਸਟਰੀ ਦੇ ਨਾਮਵਰ ਤੇ ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਤੌਰ ਫ਼ਿਲਮ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਗਏ ਹਨ। ਉਨ੍ਹਾਂ ਦੇ ਨਿੱਜੀ ਬੈਨਰ ‘ਗੇੜੀ ਰੂਟ ਫ਼ਿਲਮਸ’ ਦੀ ਪਹਿਲੀ ਫ਼ਿਲਮ ‘ਨਿਡਰ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਜ਼ਰੀਏ ਉਹ ਆਪਣੇ ਪੁੱਤਰ ਰਾਘਵ ਰਿਸ਼ੀ ਨੂੰ ਬਤੌਰ ਅਦਾਕਾਰ ਪੰਜਾਬੀ ਸਿਨੇਮੇ […]