Mitran Nu Shanuk Hathyaran Da movie

ਸ਼ੁਕੁਲ ਸ਼ੋਬਿਜ਼, ਯੂ ਵੀ ਮੋਸ਼ਨ ਪਿਚਰਜ਼ ਅਤੇ ਸਾਗਰ ਐਸ ਸ਼ਰਮਾ ਲੈਕੇ ਆ ਰਹੇ ਨੇ ਅਪਣੀ ਅਗਲੀ ਪੇਸ਼ਕਸ਼ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ

ਪੰਜਾਬੀ ਸਿਨੇਮਾ ਦੇ ਵਿਚ ਵੱਖ ਵੱਖ ਕਿਰਦਾਰ ਦੀਆਂ ਫ਼ਿਲਮਾਂ ਪੇਸ਼ ਕੀਤੀਆਂ ਜਾਂਦੀਆਂ ਹਨ  ਜਿਸ ਵਿੱਚ ਹਰ ਵਾਰ ਕੁਝ ਨਵਾਂ ਦਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਕੁਝ ਇਸੇ ਤਰਹ ਹੀ ਸ਼ੁਕੁਲ ਸ਼ੋਬਿਜ਼, ਯੂ ਵੀ ਮੋਸ਼ਨ ਪਿਚਰਜ਼ ਅਤੇ ਸਾਗਰ ਐਸ ਸ਼ਰਮਾ ਲੈਕੇ ਆ ਰਹੇ ਨੇ  ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ | ਇਸ ਫਿਲਮ ਦੇ ਟਾਈਟਲ ਤੋਂ […]