ਪੰਜਾਬੀ ਇੰਡਸਟਰੀ ਵਿਚ ਇਕ ਅਜਿਹੇ ਅਭਿਨੇਤਾ-ਗਾਇਕ ਹਨ ਜਿਹਨਾਂ ਨੇ ਆਪਣੀ ਕਿਸਮਤ ਮਿਹਨਤ ਨਾਲ ਬਣਾਈ ਹੈ ਅਤੇ ਸਾਰੇ ਪਾਸੇ ਤੋਂ ਪ੍ਰਸੰਸਾ ਪ੍ਰਾਪਤ ਕੀਤੀ ਹੈ ਉਹ ਹਨ ਸਿੱਪੀ ਗਿੱਲ। ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਆਪਣੇ ਨਾਮ ਕੀਤੀਆਂ ਹਨ ਜਿਵੇਂ ਕਿ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਜੱਦੀ ਸਰਦਾਰ’, ਟਾਈਗਰ, ਆਦਿ। ਉਹਨਾਂ ਦੀ ਖਾਸ ਗੱਲ ਇਹ ਹੈ ਕਿ […]