11 APRਇਕ ਦਿਨ ਬਾਅਦ 12 ਅਪ੍ਰੈਲ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਹੈ ” ਮੰਜੇ ਬਿਸਤਰੇ 2 “ਅੱਜ ਦੇ ਸਮੇਂ ਪੰਜਾਬੀ ਫ਼ਿਲਮ ਇੰਡਸਟਰੀ ਤਰੱਕੀ ਦੀਆ ਬੁਲੰਦੀਆਂ ਤੇ ਹੈ ਇਸ ਦਾ ਕਾਰਣ ਹੈ ਹਰ ਹਫ਼ਤੇ ਰਿਲੀਜ਼ ਹੋ ਰਹੀ ਕੋਈ ਨਾ ਕੋਈ ਪੰਜਾਬੀ ਫ਼ਿਲਮ, ਬਲਕਿ ਕਿਸੇ ਕਿਸੇ ਹਫ਼ਤੇ ਤਾਂ ਇਕ ਦੀ ਬਜਾਏ 2-2 ਫ਼ਿਲਮਾਂ ਆ ਰਹੀਆਂ ਨੇ । ਅੱਜ ਅਸੀਂ ਗੱਲ ਕਰਾਂਗੇ ਇਸ ਸਾਲ ਦੀ ਸੱਬ ਤੋਂ ਚਰਚਿੱਤ ਫ਼ਿਲਮ ” ਮੰਜੇ ਬਿਸਤਰੇ 2 ” […]