ਪ੍ਰੀਤ ਹਰਪਾਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਤੇ ਬਹੁਤ ਹੀ ਸੁਰੀਲਾ ਗਾਇਕ ਹੈ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਆਪਣਾ ਨਾਮ ਕਮਾਇਆ ਹੈ । ਪ੍ਰੀਤ ਹਰਪਾਲ ਆਪਣੇ ਫ਼ਿਲਮੀ ਸਫ਼ਰ ਨੂੰ ਜਾਰੀ ਰੱਖਦਿਆਂ ਇੱਕ ਹੋਰ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ । ਇਸ ਫ਼ਿਲਮ ਦਾ ਸਿਰਲੇਖ ਹੈ ‘ ਲੁਕਣ ਮੀਚੀ ‘ […]