Laiye je yaarian

ਅਮਰਿੰਦਰ ਗਿੱਲ , ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਦੀ ਨਵੀ ਫ਼ਿਲਮ ‘ ਲਾਈਏ ਜੇ ਯਾਰੀਆਂ ‘ ਦੀ ਪਹਿਲੀ ਝਲਕ ਪੋਸਟਰ ਜਰੀਏ ਆਈ ਸਾਹਮਣੇ ।

ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਦਰਸ਼ਕ ਹਮੇਸ਼ਾ ਅਮਰਿੰਦਰ ਗਿੱਲ ਦੀਆ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ । ਅਮਰਿੰਦਰ ਗਿੱਲ ਖੂਬਸੂਰਤ ਆਵਾਜ਼ ਦੇ ਨਾਲ ਨਾਲ ਚੰਗੇ ਅਦਾਕਾਰ ਤਾਂ ਹੈ ਹੀ ਪਰ ਨਾਲ ਹੀ ਓਹਨਾ ਦਾ ਸਾਊ ਤੇ ਸ਼ਰਮੀਲਾ ਸੁਭਾਅ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦਾ ਹੈ । ਪੋਲੀਵੁਡ ਦੀਆਂ ਹਿੱਟ ਫ਼ਿਲਮਾਂ ਵਿਚ ਅਮਰਿੰਦਰ ਦਾ […]