ਚੰਡੀਗੜ੍ਹ 28 ਜੂਨ 2019, 2019 ਪੰਜਾਬੀ ਇੰਡਸਟਰੀ ਲਈ ਇਕ ਸ਼ਾਨਦਾਰ ਸਾਲ ਰਿਹਾ ਹੈ। ਜਿਸ ਤਰ੍ਹਾਂ ਇਸ ਸਾਲ ਗਾਇਕਾਂ ਦੁਆਰਾ ਮਨੋਰੰਜਨ ਦੇ ਪੱਧਰ ਨੂੰ ਵਧਾਇਆ ਗਿਆ ਹੈ ਉਹ ਸ਼ਲਾਘਾਯੋਗ ਹੈ। ਹਰ ਵਾਰ ਗਾਇਕਾਂ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਇਕ ਤੋਂ ਬਾਅਦ ਇਕ ਹਿੱਟ ਗਾਣੇ ਦੇਣ ਦੇ ਟ੍ਰੇਂਡ ਨੂੰ ਕਾਇਮ ਰੱਖਦੇ ਹੋਏ […]