ਜ਼ੀ ਸਟੂਡੀਓ ਨੇ ਨਾਓਟੀ ਮੈਨ ਪ੍ਰੋਡਕਸ਼ਨਸ, ਇੰਫੈਂਟਰੀ ਪਿਕਚਰਸ ਅਤੇ ਡ੍ਰੀਮਇਟਆਤਾ ਏੰਟਰਟੇਨਮੇੰਟ, ਦੇ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਟ੍ਰੇਲਰ ਰਿਲੀਜ਼ ਕੀਤਾ। ਇਹ ਟ੍ਰੇਲਰ ਜ਼ੀ ਸਟੂਡੀਓਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਅਮਰਜੀਤ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਸਰਗੁਣ ਮੇਹਤਾ, ਬਿੰਨੂ ਢਿੱਲੋਂ ਅਤੇ ਜੋਰਡਨ ਸੰਧੂ […]