ikko mikke satinder sartaaj

‘ਇੱਕੋ ਮਿੱਕੇ ‘ ਦਾ ਖੂਬਸੁਰਤ ਭੰਗੜਾ ਗੀਤ ‘ ਚੰਡੀਗੜ੍ਹ’ ਰਿਲੀਜ਼

ਸੁਰਜੀਤ ਜੱਸਲ 6-03-2020 – 13 ਮਾਰਚ ਨੂੰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਅਤੇ ਅਦਿੱਤੀ ਸ਼ਰਮਾ ਦੀ ਰੁਮਾਂਟਿਕ ਤੇ ਪਰਿਵਾਰਕ ਫ਼ਿਲਮ ‘ਇੱਕੋ ਮਿੱਕੇ’ ਦੇ ਗੀਤ ਅਤੇ ਟਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ ਹੁਣ ਇੱਕ ਹੋਰ ਨਵਾਂ ਗੀਤ ‘ਚੰਡੀਗੜ੍ਹ’ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ ਜੋ ਫ਼ਿਲਮ ਦੀ ਨਾਇਕਾ ਅਦਿੱਤੀ ਸ਼ਰਮਾ ਅਤੇ ਨਾਇਕ ਸਤਿੰਦਰ […]