ਪੰਜਾਬੀ ਫ਼ਿਲਮੀ ਜਗਤ ਅੱਜਕਲ੍ਹ ਬਹੁਤ ਤਰੱਕੀ ਕਰ ਰਿਹਾ ਹੈ ਜਿਸ ਵਿੱਚ ਹਰ ਵਰਗ ਦੇ ਅਦਾਕਾਰ ਨੂੰ ਆਪਣੇ ਹੁਨਰ ਨੂੰ ਸਾਬਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸੇ ਮੌਕੇ ਨਾਲ ਅਦਾਕਾਰ ਕਾਮਜਾਬੀ ਦੀਆ ਮੰਜਿਲਾਂ ਨੂੰ ਛੂਹ ਰਹੇ ਹਨ ਤੇ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ । ਇਸੇ ਹੀ ਤਰ੍ਹਾਂ ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ […]