05 JULਪੰਜਾਬੀ ਸਿਨੇਮਾਂ ਦੇ ਐਕਸ਼ਨ ਹੀਰੋ ਦੇਵ ਖਰੌਦ ਦੀ ਫ਼ਿਲਮ ‘ ਡੀ ਐਸ ਪੀ ਦੇਵ ‘ ਹੋਈ ਰਿਲੀਜ਼ ।ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਐਕਸ਼ਨ ਹੀਰੋ ਦੇਵ ਖਰੌਦ ਆਪਣੇ ਦਰਸ਼ਕਾਂ ਲਈ ਇਕ ਤੋਂ ਬਾਅਦ ਇੱਕ ਫ਼ਿਲਮ ਪੇਸ਼ ਕਰ ਰਿਹਾ ਹੈ । ਫ਼ਿਲਮ ‘ ਬਲੈਕੀਆ ‘ ਦੀ ਕਾਮਜਾਬੀ ਤੋਂ ਬਾਅਦ ਹੁਣ ਦੇਵ ਫ਼ਿਲਮ ‘ ਡੀ ਐਸ ਪੀ ਦੇਵ ‘ ਨਾਲ ਦਰਸ਼ਕਾਂ ਦੇ ਰੂਬਰੂ ਹੋਇਆ ਹੈ ਜੋ ਕਿ 5 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ […]