dil diyan gallan parmish verma

ਇੰਟਰਨੈਸ਼ਨਲ ਸਟੂਡੈਂਟ ਦੇ ਪਿਆਰ ਦੀ ਕਹਾਣੀ ਨੂੰ ਦਰਸਾਉਂਦੀ ਫ਼ਿਲਮ ‘ ਦਿਲ ਦੀਆਂ ਗੱਲਾਂ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪਰਮੀਸ਼ ਵਰਮਾ ਨੌਜਵਾਨ ਪੀੜੀ ਦਾ ਐਸਾ ਚਹੇਤਾ ਅਦਾਕਾਰ ਹੈ ਜਿਸ ਨੂੰ ਡਾਇਰੈਕਟਰ, ਮੋਡਲ, ਸਿੰਗਰ ਤੇ ਐਕਟਰ ਬਣਨ ਤੱਕ ਉਸਦੇ ਫੈਨਜ਼ ਨੇ ਹਮੇਸ਼ਾ ਸਪੋਰਟ ਕੀਤੀ ਹੈ । ਸਿਰਫ਼ ਪੰਜਾਬ ਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਪਰਮੀਸ਼ ਵਰਮਾ ਨੂੰ ਉਸਦੇ ਫੈਨਜ਼ ਹਮੇਸ਼ਾ ਅੱਖਾਂ ਤੇ ਬੈਠਾ ਕੇ ਰੱਖਦੇ ਨੇ । ਗੱਲ ਕਰੀਏ ਪਰਮੀਸ਼ ਦੇ ਫ਼ਿਲਮੀ ਸਫਰ […]