ਗੋਲਡਨ ਬ੍ਰਿਜ਼ ਫਿਲਮ ਐਂਡ ਏੰਟਰਟੇਨਮੇੰਟ ਪ੍ਰਾਈਵੇਟ ਲਿਮਟਿਡ ਨੇ ਆਪਣੀ ਆਉਣ ਵਾਲ਼ੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਪ੍ਰੋਮੋਸ਼ਨਲ ਗੀਤ ਜਾਰੀ ਕੀਤਾ, ਜਿਸਦਾ ਸਿਰਲੇਖ ‘ਚਰਚੇ’ ਹੈ। ਇਹ ਡਿਊਟ ਗਾਣਾ ਸ਼ਿਪਰਾ ਗੋਇਲ ਦੇ ਨਾਲ ਅਭਿਨੇਤਾ ਗਿੱਪੀ ਗਰੇਵਾਲ ਨੇ ਗਾਇਆ ਹੈ। ਗਿੱਪੀ ਗਰੇਵਾਲ ਇਸ ਫਿਲਮ ਵਿੱਚ ਮੁੱਖ ਕਿਰਦਾਰ ਵੀ ਨਿਭਾ ਰਹੇ ਹਨ। ਇਹ ਗੀਤ ਹੈਪੀ ਰਾਏਕੋਟੀ ਵਲੋਂ ਲਿਖਿਆ […]