15 Lakh Kadon Aauga

ਰਵਿੰਦਰ ਗਰੇਵਾਲ ਦੀ ਫ਼ਿਲਮ ‘ 15 ਲੱਖ ਕਦੋਂ ਆਉਗਾ ‘ ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ ।

ਪੰਜਾਬੀ ਫ਼ਿਲਮ ਇੰਡਸਟਰੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ । ਹਰ ਹਫ਼ਤੇ ਇਕ ਨਵੀਂ ਫ਼ਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਜਿਸ ਦਾ ਕਨਸੈਪਟ ਤੇ ਕਹਾਣੀ ਵੱਖਰੀ ਹੁੰਦੀ ਹੈ । ਐਸੇ ਹੀ ਵੱਖਰੇ ਕਨਸੈਪਟ ਨੂੰ ਦਰਸਾਉਂਦੀ  ਫ਼ਿਲਮ ‘ 15 ਲੱਖ ਕਦੋਂ ਆਉਗਾ ‘ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ । ਇਸ ਫ਼ਿਲਮ ਦੀ ਸਟਾਰ-ਕਾਸਟ […]