Nikka Zaildar 2 is scheduled for September, 22 worldwide release

ਪੰਜਾਬੀ ਫਿਲਮ ਨਿੱਕਾ ਜ਼ੈਲਦਾਰ ਦੀ ਸਫਲਤਾ ਤੋਂ ਬਾਦ ਪਟਿਅਾਲਾ ਮੋਸ਼ਨ ਪਿਕਚਰਜ (ਅਮਨੀਤ ਸ਼ੇਰ ਸਿੰਘ) ਲੈ ਕੇ ਆ ਰਹੇ ਨੇ ਨਿੱਕਾ ਜ਼ੈਲਦਾਰ 2 (Nikka Zaildar 2) ..ਜੋ ਕਿ 22 ਸਤੰਬਰ 2017 ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋ ਰਹੀ ਹੈ। ਦਰਸ਼ਕਾਂ ਨੇ ਨਿੱਕਾ ਜ਼ੈਲਦਾਰ ਨੂੰ ਕਾਫੀ ਪਸੰਦ ਕੀਤਾ ਸੀ,ਨਿੱਕਾ ਜ਼ੈਲਦਾਰ 2 ਦੀ ਲੱਗਭੱਗ ਸਾਰੀ ਟੀਮ ਉਹੀ ਹੈ।
 
ਨਿੱਕਾ ਜ਼ੈਲਦਾਰ 2 ਦੇ ਨਿਰਦੇਸ਼ਕ ਵੀ ਸਿਮਰਜੀਤ ਸਿੰਘ ਹੀ ਹਨ, ਜੇਕਰ ਗੱਲ ਅਦਾਕਾਰਾ ਦੀ ਕੀਤੀ ਜਾਵੇ ਅੈਮੀ ਵਿਰਕ,ਸੋਨਮ ਬਾਜਵਾ,ਨਿਰਮਲ ਰਿਸ਼ੀ,ਵਾਮਿਕਾ ਗੱਭੀ ਅਤੇ ਰਾਣਾ ਰਣਬੀਰ ਹਨ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਟੇਸ਼ਨ ਦੇ ਨਾਲ। ਧੰਨਵਾਦ ਜੀ
Nikka Zaildar 2 is releasing worldwide on 22nd september 2017

Comments

comments

Post Author: Jasdeep Singh Rattan